ਅਰਵਿੰਦ ਕੇਜਰੀਵਾਲ ਬੁੱਧਵਾਰ ਨੂੰ ਆਉਣਗੇ ਪੰਜਾਬ, ਦੋ ਦਿਨਾਂ ਵਿੱਚ ਹੋਣਗੇ ਵੱਡੇ ਐਲਾਨ

ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਬੁੱਧਵਾਰ ਨੂੰ ਪੰਜਾਬ ਦੇ ਦੋਰੇ ਤੇ ਆ ਰਹੇ ਹਨ। ਇਸ ਦੌਰਾਨ ਕਈ ਵੱਡੇ ਐਲਾਨ ਕਰ ਸਕਦੇ ਹਨ। ਇਸ ਜਾਨਕਾਰੀ ਰਾਘਵ ਚੱਢਾ ਨੇ ਦਿੱਤੀ। ਅਰਵਿੰਦ ਕੇਜਰੀਵਾਲ ਦੇ ਪੰਜਾਬ ਦੋਰੇ ਦੌਰਾਨ ਕਈ ਵੱਡੇ ਨਾਮ ਆਮ ਆਦਮੀ ਪਾਰਟੀ ਵਿੱਚ ਸ਼ਾਮਿਹ ਹੋ ਸਕਦੇ ਹਨ। ਇਸ ਦੇ ਨਾਲ … Continue reading ਅਰਵਿੰਦ ਕੇਜਰੀਵਾਲ ਬੁੱਧਵਾਰ ਨੂੰ ਆਉਣਗੇ ਪੰਜਾਬ, ਦੋ ਦਿਨਾਂ ਵਿੱਚ ਹੋਣਗੇ ਵੱਡੇ ਐਲਾਨ